Red Hat ਇੰਟਰਪਰਾਈਸ ਲੀਨਕਸ AS (Nahant .8)

ਇਸ ਸੀਡੀ ਰੋਮ ਦੇ ਸਭ ਭਾਗਾਂ ਦੇ ਹੱਕ Copyright © 1995-2005 Red Hat, Inc. ਅਤੇ ਹੋਰਾਂ ਕੋਲ ਰਾਖਵੇਂ ਹਨ। ਵੰਡਣ ਦੀਆਂ ਸ਼ਰਤਾਂ ਵੇਖਣ ਲਈ ਹਰ ਸਰੋਤ ਪੈਕੇਜ ਵਿੱਚ ਵੱਖਰੇ ਕਾਪੀ ਰਾਈਟ ਸੂਚਨਾ ਨੂੰ ਵੇਖੋ। ਸੰਦਾਂ ਦੀਆਂ ਵੰਡਣ ਸ਼ਰਤਾਂ Red Hat, Inc. ਕੋਲ EULA ਫਾਇਲਾਂ ਦੀਆਂ ਸ਼ਰਤਾਂ ਮੁਤਾਬਕ ਹਨ।

Red Hat ਅਤੇ RPM Red Hat, Inc. ਦੇ ਮਾਰਕੇ ਹਨ।


ਡਾਇਰੈਕਟਰੀ ਢਾਂਚਾ

Red Hat ਇੰਟਰਪਰਾਈਸ ਲੀਨਕਸ ਨੂੰ ਕਈ ਸੀਡੀਆਂ ਰਾਹੀਂ ਉਪਲੱਬਧ ਕਰਵਾਇਆ ਜਾਵੇਗਾ, ਜਿਸ ਵਿੱਚ ਇੰਸਟਾਲੇਸ਼ਨ ਸੀਡੀਆਂ ਅਤੇ ਸਰੋਤ ਸੀਡੀਆਂ ਸ਼ਾਮਿਲ ਹਨ।

ਪਹਿਲੀ ਇੰਸਟਾਲੇਸ਼ਨ ਸੀਡੀ ਨੂੰ ਨਵੇਂ ਸਿਸਟਮ ਤੇ ਸਿੱਧਾ ਹੀ ਬੂਟ ਕੀਤਾ ਜਾ ਸਕਦਾ ਹੈ, ਅਤੇ ਇਸ ਵਿੱਚ ਹੇਠ ਦਿੱਤੀ ਡਾਇਰੈਕਟਰੀ ਲੜੀ ਹੈ (ਜਿੱਥੇ ਕਿ ਸੀਡੀ ਦੀ ਮਾਊਟ ਸਥਿਤੀ /media/cdrom ਹੈ):


/media/cdrom
  |----> RedHat
  |        |----> RPMS         -- ਬਾਈਨਰੀ ਪੈਕੇਜ
  |        `----> base         -- Red Hat ਇੰਟਰਪਰਾਈਸ ਲੀਨਕਸ ਦੇ ਇਸ
  |                               ਸੰਸਕਰਣ ਬਾਰੇ ਜਾਣਕਾਰੀ, ਜੋ ਕਿ ਇੰਸਟਾਲੇਸ਼ਨ
  |                               ਕਾਰਜ ਰਾਹੀਂ ਇਸਤੇਮਾਲ ਕੀਤੀ ਜਾਦੀ ਹੈ
  |----> images                -- ਬੂਟ ਤੇ ਡਰਾਇਵਰ ਡਿਸਕ ਪ੍ਰਤੀਬਿੰਬ
  |----> isolinux              -- ਸੀਡੀ ਤੋਂ ਬੂਟ ਕਰਨ ਲਈ ਇਸਤੇਮਾਲ ਹੋਣ ਵਾਲੀਆਂ ਫਾਇਲਾਂ
  |----> README                -- ਇਹ ਫਾਇਲ
  |----> RELEASE-NOTES         -- Red Hat ਇੰਟਰਪਰਾਈਸ ਲੀਨਕਸ ਦੇ ਇਸ ਸੰਸਕਰਣ ਬਾਰੇ
  |                               ਨਵੀਨਤਮ ਜਾਣਕਾਰੀ
  `----> RPM-GPG-KEY           -- Red Hat ਵਲੋਂ ਪੈਕੇਜ ਲਈ GPG ਦਸਤਖਤ

    

ਬਾਕੀ ਸੀਡੀਆਂ ਵੀ ਇੰਸਟਾਲੇਸ਼ਨ ਸੀਡੀ 1 ਵਰਗੀਆਂ ਹਨ, ਪਰ RedHat ਡਾਇਰੈਕਟਰੀ ਸਭ ਤੇ ਮੌਜੂਦ ਨਹੀਂ ਹੈ।

ਹਰ ਸਰੋਤ ਸੀਡੀ ਦੀ ਡਾਇਰੈਕਟਰੀ ਲੜੀ ਇਸਤਰ੍ਹਾਂ ਦਾ ਹੈ:


/media/cdrom
  |----> SRPMS                 -- ਸਰੋਤ ਪੈਕੇਜ
  `----> RPM-GPG-KEY           -- Red Hat ਵਲੋਂ ਪੈਕੇਜਾਂ ਲਈ GPG ਦਸਤਖਤ

    

ਜੇਕਰ ਤੁਸੀਂ NFS, FTP, ਜਾਂ HTTP ਇੰਸਟਾਲੇਸ਼ਨ ਲਈ ਇੰਸਟਾਲੇਸ਼ਨ ਲੜੀ ਬਣਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਸਭ ਓਪਰੇਟਿੰਗ ਸਿਸਟਮ ਸੀਡੀਆਂ ਤੋਂ RELEASE-NOTES ਫਾਇਲਾਂ ਅਤੇ RedHat ਡਾਇਰੈਕਟਰੀ ਤੋਂ ਸਭ ਫਾਇਲਾਂ ਦੀ ਨਕਲ ਕਰਨੀ ਚਾਹੀਦੀਆਂ ਹਨ। ਲੀਨਕਸ ਤੇ ਯੂਨੈਕਸ ਸਿਸਟਮਾਂ ਤੇ,ਹੇਠ ਦਿੱਤੀ ਕਾਰਵਾਈ ਤੁਹਾਡੇ ਸਰਵਰ ਤੇ ਨਿਯਤ ਡਾਇਰੈਕਟਰੀ ਠੀਕ ਤਰ੍ਹਾਂ ਸੰਰਚਿਤ ਕਰ ਦੇਵੇਗੀ (ਹਰ ਸੀਡੀ ਰੋਮ ਲਈ ਇਹ ਕਾਰਵਾਈ ਦੁਹਰਾਉ):

  1. ਸੀਡੀ ਰੋਮ ਪਾਓ

  2. mount /media/cdrom

  3. cp -a /media/cdrom/RedHat <target-directory>

  4. cp /media/cdrom/RELEASE-NOTES* <target-directory> (ਇੰਸਟਾਲੇਸ਼ਨ ਸੀਡੀ 1 ਹੀ)

  5. umount /media/cdrom

(ਜਿੱਥੇ ਕਿ <target-directory> ਇੰਸਟਾਲੇਸ਼ਨ ਲੜੀ ਨੂੰ ਰੱਖਣ ਵਾਲੀ ਡਾਇਰੈਕਟਰੀ ਨੂੰ ਵੇਖਾਉਦਾ ਹੈ।)

ਸੂਚਨਾ

ਹੋਰ ਸੀਡੀ-ਰੋਮ ਜਾਂ layered ਉਤਪਾਦ ਸੀਡੀ-ਰੋਮ ਦੀ ਨਕਲ ਨਾ ਕਰੋ, ਕਿਉਕਿ ਇਸ ਤਰ੍ਹਾਂ ਕਰਨ ਨਾਲ ਐਨਾਕਾਂਡਾ ਦੇ ਠੀਕ ਤਰ੍ਹਾਂ ਕਰਨ ਲਈ ਲੋੜੀਦੀਆਂ ਫਾਇਲਾਂ ਤਬਦੀਲ ਹੋਣ ਦਾ ਖਦਸ਼ਾ ਹੈ।

ਇਹਨਾਂ ਸੀਡੀਆਂ ਨੂੰ Red Hat ਇੰਟਰਪਰਾਈਸ ਲੀਨਕਸ ਦੇ ਇਕਵਾਰ ਮੁਕੰਮਲ ਇੰਸਟਾਲ ਹੋਣ ਉਪਰੰਤ ਇੰਸਟਾਲ ਕੀਤਾ ਜਾਵੇਗਾ।

ਇੰਸਟਾਲ ਕਰਨਾ

ਬਹੁਤੇ ਕੰਪਿਊਟਰ ਅਕਸਰ ਸੀਡੀ ਰੋਮ ਤੋਂ ਖੁਦ ਹੀ ਬੂਟ ਕਰ ਲੈਂਦੇ ਹਨ। ਜੇਕਰ ਤੁਹਾਡੇ ਕੋਲ ਇਸਤਰ੍ਹਾਂ ਦੀ ਮਸ਼ੀਨ ਹੈ (ਅਤੇ ਜੇਕਰ ਇਹ ਠੀਕ ਤਰ੍ਹਾਂ ਸੰਰਚਿਤ ਹੈ) ਤਾਂ ਤੁਹਾਨੂੰ Red Hat ਇੰਟਰਪਰਾਈਸ ਲੀਨਕਸ ਇੰਸਟਾਲੇਸ਼ਨ ਸੀਡੀ 1 ਤੋਂ ਸਿੱਧਾ ਹੀ ਬੂਟ ਕਰ ਸਕਦੇ ਹੋ। ਬੂਟ ਕਰਨ ਉਪਰੰਤ, Red Hat ਇੰਟਰਪਰਾਈਸ ਲੀਨਕਸ ਇੰਸਟਾਲੇਸ਼ਨ ਪਰੋਗਰਾਮ ਸ਼ੁਰੂ ਹੋ ਜਾਵੇਗਾ ਅਤੇ ਤੁਸੀਂ ਸਿਸਟਮ ਨੂੰ ਸੀਡੀ ਰੋਮ ਤੋਂ ਇੰਸਟਾਲ ਕਰ ਸਕਦੇ ਹੋ।

images/ ਡਾਇਰੈਕਟਰੀ ਵਿੱਚ boot.iso ਫਾਇਲ ਹੈ। ਇਹ ਫਾਇਲ ਇੱਕ ISO ਪ੍ਰਤੀਬਿੰਬ ਹੈ, ਜੋ ਕਿ Red Hat ਇੰਟਰਪਰਾਈਸ ਲੀਨਕਸ ਇੰਸਟਾਲੇਸ਼ਨ ਕਾਰਜ ਨੂੰ ਸ਼ੁਰੂ ਕਰਨ ਇਸਤੇਮਾਲ ਕੀਤਾ ਜਾਦਾ ਹੈ। ਇਹ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ ਸਭ ਤੋਂ ਆਸਾਨ ਢੰਗ ਹੈ। boot.iso ਨੂੰ ਇਸਤੇਮਾਲ ਕਰਨ ਲਈ, ਤੁਹਾਡਾ ਕੰਪਿਊਟਰ ਆਪਣੀ ਸੀਡੀ ਰੋਮ ਤੋਂ ਬੂਟ ਕਰਨਾ ਚਾਹੀਦਾ ਹੈ, ਅਤੇ ਇਸ ਦੀ BIOS ਵਿਵਸਥਾ ਇਸਤਰ੍ਹਾਂ ਕਰਨ ਦੇ ਯੋਗ ਹੋਣੀ ਚਾਹੀਦੀ ਹੈ। ਤੁਹਾਨੂੰ boot.iso ਨੂੰ ਇੱਕ ਲਿਖਣਯੋਗ/ਮੁੜ ਲਿਖਣਯੋਗ ਸੀਡੀ ਰੋਮ ਤੇ ਲਿਖਣਾ ਚਾਹੀਦਾ ਹੈ।

ਡਾਇਰੈਕਟਰੀ images/ ਵਿੱਚ ਮੌਜੂਦ ਹੋਰ ਪ੍ਰਤੀਬਿੰਬ ਫਾਇਲ diskboot.img ਹੈ। ਇਹ ਫਾਇਲ ਇੱਕ USB ਪੈੱਨ ਡਰਾਇਵ (ਜਾਂ ਹੋਰ ਬੂਟ ਹੋਣ ਯੋਗ ਮਾਧਿਅਮ, ਜਿਨ੍ਹਾਂ ਦਾ ਆਇਤਨ ਡਿਸਕੀਟ ਤੋਂ ਵਧੇਰੇ ਹੈ) ਤੋਂ ਬੂਟ ਕਰਨ ਲਈ ਬਣਾਈ ਗਈ ਹੈ। ਪ੍ਰਤੀਬਿੰਬ ਨੂੰ ਲਿਖਣ ਲਈ dd ਕਮਾਂਡ ਇਸਤੇਮਾਲ ਕਰੋ।

ਸੂਚਨਾ

ਇੱਕ USB ਪੈੱਨ ਡਰਾਇਵ ਨਾਲ ਇਸ ਪ੍ਰਤੀਬਿੰਬ ਫਾਇਲ ਦੇ ਇਸਤੇਮਾਲ ਦੀ ਯੋਗਤਾ ਤੁਹਾਡੇ ਸਿਸਟਮ ਦੇ BIOS ਦੀ ਇੱਕ USB ਜੰਤਰ ਤੋਂ ਬੂਟ ਕਰਨ ਦੀ ਯੋਗਤਾ ਤੇ ਨਿਰਭਰ ਕਰਦੀ ਹੈ।

ਸਹਾਇਤਾ ਪ੍ਰਾਪਤ ਕਰਨੀ

ਉਹ, ਜਿਨ੍ਹਾਂ ਲਈ ਵੈੱਬ ਪਹੁੰਚ ਮੌਜੂਦ ਹੈ, http://www.redhat.com ਵੇਖੋ। ਖਾਸ ਕਰਕੇ, ਪੱਤਰ-ਸੂਚੀਆਂ ਨੂੰ ਹੇਠ ਦਿੱਤੇ ਸਿਰਨਾਵੇਂ ਤੇ ਵੇਖਿਆ ਜਾ ਸਕਦਾ ਹੈ:

http://www.redhat.com/mailing-lists

ਜੇਕਰ ਤੁਹਾਡੇ ਕੋਲ ਵੈੱਬ ਪਹੁੰਚ ਨਹੀਂ ਹੈ ਤਾਂ ਤੁਸੀਂ ਮੁੱਖ ਪੱਤਰ-ਸੂਚੀ ਦੀ ਮੈਂਬਰਸ਼ਿਪ ਇਸਤੇਮਾਲ ਕਰ ਸਕਦੇ ਹੋ।

ਪੱਤਰ-ਸੂਚੀ ਦਾ ਮੈਂਬਰ ਬਣਨ ਲਈ nahant-list-request@redhat.com ਨੂੰ ਵਿਸ਼ਾ (subject) ਖੇਤਰ ਵਿੱਚ subscribe ਲਿਖ ਕੇ ਭੇਜੋ। ਤੁਸੀਂ ਮੁੱਖ ਹਿੱਸਾ ਖਾਲੀ ਵੀ ਛੱਡ ਸਕਦੇ ਹੋ।

EXPORT CONTROL

As required by U.S. law, user represents and warrants that it: (a) understands that certain of the software are subject to export controls under the U.S. Commerce Departments Export Administration Regulations (EAR); (b) is not located in a prohibited destination country under the EAR or U.S. sanctions regulations (currently Cuba, Iran, Iraq, Libya, North Korea, Sudan and Syria); (c) will not export, re-export, or transfer the software to any prohibited destination, entity, or individual without the necessary export license(s) or authorizations(s) from the U.S. Government; (d) will not use or transfer the software for use in any sensitive nuclear, chemical or biological weapons, or missile technology end-uses unless authorized by the U.S. Government by regulation or specific license; (e) understands and agrees that if it is in the United States and exports or transfers the Software to eligible end users, it will, as required by EAR Section 741.17(e), submit semi-annual reports to the Commerce Departments Bureau of Industry & Security (BIS), which include the name and address (including country) of each transferee; and (f) understands that countries other than the United States may restrict the import, use, or export of encryption products and that it shall be solely responsible for compliance with any such import, use, or export restrictions.

Provided by: Liquid Web, LLC